Surprise Me!

ਦੇਖਦੇ ਹੀ ਦੇਖਦੇ 1700 ਕਰੋੜ ਦੀ ਲਾਗਤ ਨਾਲ ਬਣ ਰਿਹਾ ਪੁਲ ਦੂਜੀ ਵਾਰ ਡਿੱਗਿਆ, ਦੇਖੋ ਵੀਡੀਓ | OneIndia Punjabi

2023-06-05 0 Dailymotion

ਬਿਹਾਰ ਦੇ ਭਾਗਲਪੁਰ 'ਚ ਗੰਗਾ ਨਦੀ 'ਤੇ ਅਰਬਾਂ ਰੁਪਏ ਦੀ ਲਾਗਤ ਨਾਲ ਬਣ ਰਿਹਾ ਪੁਲ ਇਕਦਮ ਢਹਿ-ਢੇਰੀ ਹੋ ਗਿਆ । ਖਗੜੀਆ ਨੂੰ ਭਾਗਲਪੁਰ ਨਾਲ ਜੋੜਨ ਵਾਲੇ ਅਗੁਵਾਨੀ ਸੁਲਤਾਨਗੰਜ ਗੰਗਾ ਪੁਲ ਦੇ ਚਾਰ ਖੰਭੇ ਡਿੱਗ ਕੇ ਗੰਗਾ ਵਿੱਚ ਸਮਾ ਗਏ ਹਨ ।

Suddenly, the bridge being built at a cost of 1700 crores collapsed, watch the video.

#punjabnews #sultangunjbridge #biharnews

Buy Now on CodeCanyon